ਸਿੱਖ ਧਰਮ ਦੇ ਖਿਲਾਫ਼ ਬਿਆਨ ਦੇਣ ਵਾਲੇ ਸਾਬਕਾ ਸ਼ਿਵ ਸੈਨਾ ਆਗੂ ਹਰਵਿੰਦਰ ਸੋਨੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ | ਹਰਵਿੰਦਰ ਸੋਨੀ ਨੂੰ ਭਾਰੀ ਪੁਲਿਸ ਸਕਿਉਰਿਟੀ 'ਚ ਥਾਣੇ ਲਿਆਂਦਾ ਗਿਆ ਹੈ |